ਰੈਨੋ
ਕਿਸਮ | ਸੋਸੀਏਤੇ ਅਨੋਨਿਮ |
---|---|
ਫਰਮਾ:Euronext | |
ISIN | FR0000131906 |
ਉਦਯੋਗ | ਵਾਹਨ |
ਸਥਾਪਨਾ | 25 ਫਰਵਰੀ 1899 |
ਸੰਸਥਾਪਕ | ਲੂਈ ਰੈਨੋ, ਮਾਰਸਲ ਰੈਨੋ, ਫ਼ੈਰਨੌਂ ਰੈਨੋ |
ਮੁੱਖ ਦਫ਼ਤਰ | , ਫਰਾਂਸ |
ਸੇਵਾ ਦਾ ਖੇਤਰ | ਦੁਨੀਆਂਭਰ (118 ਦੇਸ਼) |
ਮੁੱਖ ਲੋਕ | ਕਾਰਲੋਸ ਗੋਸਨ (ਚੇਅਰਮੈਨ ਅਤੇ ਸੀ.ਈ.ਓ.) |
ਉਤਪਾਦ | ਵਾਹਨ |
ਉਤਪਾਦਨ ਆਊਟਪੁੱਟ | 2,708,206 (2013)[1] |
ਕਮਾਈ | €40.932 billion (2013)[2] |
€-34 million (2013)[2] | |
€695 million (2013)[2] | |
ਕੁੱਲ ਸੰਪਤੀ | €74.99 billion (end 2013)[2] |
ਕੁੱਲ ਇਕੁਇਟੀ | €23.21 billion (end 2013)[2] |
ਮਾਲਕ | ਏਪ (15.01%) ਨਿਸਾਨ (15%) ਡਾਇਮਲਰ ਅਗੇ (3.1%)[3] |
ਕਰਮਚਾਰੀ | 127,086 (ਦਸੰਬਰ 2012)[1] |
ਸਹਾਇਕ ਕੰਪਨੀਆਂ | ਸੂਚੀ
|
ਵੈੱਬਸਾਈਟ | www.renault.com |
ਰੈਨੋ (ਫਰਾਂਸੀਸੀ: Renault) ਇੱਕ ਫਰਾਂਸੀਸੀ ਬਹੁਰਾਸ਼ਟਰੀ ਕੰਪਨੀ ਹੈ ਜੋ ਵਾਹਨ ਬਣਾਉਣ ਦਾ ਕੰਮ ਕਰਦੀ ਹੈ। ਇਸਦੀ ਸਥਾਪਨਾ 1899 ਵਿੱਚ ਹੋਈ ਸੀ। ਕੰਪਨੀ ਵੱਖ-ਵੱਖ ਗੱਡੀਆਂ ਅਤੇ ਵੈਨਾਂ ਬਣਾਉਂਦੀ ਹੈ, ਪਹਿਲਾਂ ਇਹ ਟਰੱਕ, ਟਰੈਕਟਰ, ਬੱਸਾਂ, ਟੈਂਕ ਅਤੇ ਹੋਰ ਵਾਹਨ ਵੀ ਬਣਾਉਂਦੀ ਸੀ। 2011 ਵਿੱਚ ਨਿਰਮਾਣ ਦੇ ਅਧਾਰ ਉੱਤੇ ਇਹ ਫ਼ੋਕਸਵੈਗਨ ਅਤੇ ਪੇਸਾ ਤੋਂ ਬਾਅਦ ਯੂਰਪ ਦੀ ਤੀਜੀ ਸਭ ਤੋਂ ਵੱਡੀ ਵਾਹਨ ਬਣਾਉਣ ਵਾਲੀ ਕੰਪਨੀ ਸੀ ਅਤੇ ਦੁਨੀਆਂ ਦੀ 9ਵੀਂ ਸਭ ਤੋਂ ਵੱਡੀ ਵਾਹਨ ਬਣਾਉਣ ਵਾਲੀ ਕੰਪਨੀ ਸੀ।[5]
ਇਤਿਹਾਸ
[ਸੋਧੋ]ਸਥਾਪਨਾ ਅਤੇ ਮੁਢਲੇ ਸਾਲ
[ਸੋਧੋ]ਰੈਨੋ ਦੀ ਸਥਾਪਨਾ 1899 ਵਿੱਚ ਲੂਈ ਰੈਨੋ ਅਤੇ ਉਸਦੇ ਭਰਾ ਮਾਰਸਲ ਤੇ ਫ਼ੈਰਨੌਂ ਦੁਆਰਾ ਸੋਸੀਏਤੇ ਰੈਨੋ ਫਰੈਰ (ਰੈਨੋ ਭਾਈਆਂ ਦੀ ਸੋਸਾਇਟੀ) ਵਜੋਂ ਕੀਤੀ ਗਈ। ਲੂਈ ਇੱਕ ਜਵਾਨ ਇੰਜੀਨੀਅਰ ਸੀ ਜਿਸਨੇ ਆਪਣੇ ਭਰਾਵਾਂ ਨਾਲ ਰਲ ਕੇ ਕੰਮ ਕਰਨ ਤੋਂ ਪਹਿਲਾਂ ਵੀ ਕਈ ਡਿਜ਼ਾਈਨ ਤਿਆਰ ਕੀਤੇ ਸਨ। ਲੂਈ ਦੇ ਭਰਾ ਪਹਿਲਾਂ ਆਪਣੇ ਪਿਤਾ ਦੀ ਟੈਕਸਟਾਈਲ ਫੈਕਟਰੀ ਸੰਭਾਲਦੇ ਸਨ। ਇਸ ਤਰ੍ਹਾਂ ਜਦੋਂ ਸਾਰੇ ਭਰਾਵਾਂ ਨੇ ਰਲ ਕੇ ਰੈਨੋ ਦੀ ਸਥਾਪਨਾ ਕੀਤੀ ਤਾਂ ਲੂਈ ਨੇ ਡਿਜ਼ਾਈਨ ਤੇ ਨਿਰਮਾਣ ਦਾ ਸਾਰਾ ਕੰਮ ਸੰਭਾਲਿਆ ਜਦਕਿ ਉਸਦੇ ਭਰਾਵਾਂ ਨੇ ਹੋਰ ਬਾਕੀ ਕੰਮ ਸੰਭਾਲ ਲਏ।
ਰੈਨੋ ਦੀ ਪਹਿਲੀ ਕਾਰ, ਰੈਨੋ ਵੋਏਟੂਰੈਟੇ, ਲੂਈ ਦੇ ਪਿਤਾ ਦੇ ਇੱਕ ਮਿੱਤਰ ਨੂੰ 24 ਦਸੰਬਰ 1898 ਨੂੰ ਚਲਾ ਕੇ ਦੇਖਣ ਤੋਂ ਬਾਅਦ ਵੇਚੀ ਗਈ।
1903 ਤੋਂ ਰੈਨੋ ਨੇ ਆਪਣੇ ਇੰਜਣ ਬਣਾ ਕੇ ਵਰਤਣੇ ਸ਼ੁਰੂ ਕਰ ਦਿੱਤੇ ਜਦਕਿ ਪਹਿਲਾਂ ਉਹ ਡੀ ਡੀਓਨ-ਬੋਊਟੌਨ ਦੇ ਬਣਾਏ ਇੰਜਣਾਂ ਦੀ ਵਰਤੋਂ ਕਰਦੇ ਸਨ।
ਬਣਾਏ ਵਾਹਨ
[ਸੋਧੋ]ਹਾਲੀਆ ਮਾਡਲ
[ਸੋਧੋ]
|
ਡੇਸ਼ੀਆ ਦੇ ਕਈ ਵਾਹਨ ਕੁਝ ਬਜ਼ਾਰਾਂ 'ਚ ਰੈਨੋ ਦੇ ਮਾਰਕੇ ਹੇਠ ਵਿਕਦੇ ਹਨ। ਰੈਨੋ ਸੈਮਸੰਗ ਦੇ ਕਈ ਵਾਹਨ ਕੁਝ ਬਜ਼ਾਰਾਂ 'ਚ ਰੈਨੋ ਦੇ ਮਾਰਕੇ ਹੇਠ ਵਿਕਦੇ ਹਨ।
ਰੈਨੋ ਦੇ ਛੋਟੇ ਵਪਾਰਕ ਵਾਹਨ:
|
ਹਵਾਲੇ
[ਸੋਧੋ]- ↑ 1.0 1.1 1.2 1.3 "Renault Atlas March 2014" (PDF). Renault. Archived from the original (PDF) on 19 ਮਾਰਚ 2014. Retrieved 18 March 2014.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 2.2 2.3 2.4 "Consolidated financial statements 2013" (PDF). Renault. Archived from the original (PDF) on 18 ਮਾਰਚ 2014. Retrieved 18 March 2014.
{{cite web}}
: Unknown parameter|deadurl=
ignored (|url-status=
suggested) (help) - ↑ "Stockholder structure". Renault. Archived from the original on 10 ਜਨਵਰੀ 2014. Retrieved 9 January 2014.
{{cite web}}
: Unknown parameter|dead-url=
ignored (|url-status=
suggested) (help) - ↑ "Formula Renault 3.5 Series. 2012 Sporting Regulations" (PDF). Formula Renault 3.5. p. 2. Archived from the original (PDF) on 14 November 2013. Retrieved 14 November 2013.
{{cite web}}
: Unknown parameter|deadurl=
ignored (|url-status=
suggested) (help) - ↑ "World motor vehicle production OICA correspondants survey without double counts world ranking of manufacturers year 2011" (PDF).