ਸ਼ੀਤਪਿਤ
ਦਿੱਖ
ਸ਼ੀਤਪਿਤ | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
ਆਈ.ਸੀ.ਡੀ. (ICD)-10 | L50 |
ਆਈ.ਸੀ.ਡੀ. (ICD)-9 | 708 |
ਰੋਗ ਡੇਟਾਬੇਸ (DiseasesDB) | 13606 |
ਮੈੱਡਲਾਈਨ ਪਲੱਸ (MedlinePlus) | 000845 |
ਈ-ਮੈਡੀਸਨ (eMedicine) | topic list |
MeSH | D014581 |
ਸ਼ੀਤਪਿਤ ਚਮੜੀ ’ਤੇ ਲਾਲ-ਲਾਲ ਉਭਰਵੇਂ ਦਾਣੇ ਜਾਂ ਗੋਲ ਚੱਕਰ ਵਰਗੇ ਕੁਝ ਨਿਸ਼ਾਨ ਸਰੀਰ ’ਤੇ ਪੈ ਜਾਣ ਦੀ ਬਿਮਾਰੀ ਹੈ। ਇਸ ਬਿਮਾਰੀ ਨੂੰ ਮੈਡੀਕਲ ਵਿਗਿਆਨ ਵਿੱਚ ‘ਅਰਟੀਕੇਰੀਆ’[1] ਕਿਹਾ ਜਾਂਦਾ ਹੈ। ਇਹ ਬਿਮਾਰੀ ਗ਼ਲਤ ਭੋਜਨ ਜਾਂ ਗੰਦਾ ਮਾਸ, ਪੇਟ ਦੇ ਕੀੜੇ, ਭੂੰਡੀਆਂ ਲੜਨ ਤੇ ਜਿਸ ਨਾਲ ਖ਼ੂਨ ਗੰਦਾ ਹੋ ਕੇ ਚਮੜੀ ’ਤੇ ਲਾਲ-ਲਾਲ ਉਭਰਵੇਂ ਦਾਣੇ ਜਾਂ ਗੋਲ ਚੱਕਰ ਵਰਗੇ ਕੁਝ ਨਿਸ਼ਾਨ ਸਰੀਰ ’ਤੇ ਪੈ ਜਾਂਦੇ ਹਨ।
ਲੱਛਣ
[ਸੋਧੋ]ਚਮੜੀ ਤੇ ਸੋਜ਼, ਖਾਰਿਸ਼, ਜਲਣ, ਲਾਲ ਰੰਗ ਦੇ ਉਭਰੇ ਦਾਣੇ ਜਾਂ ਗੋਲ ਚੱਕਰ ਵਰਗੇ ਨਿਸ਼ਾਨਾਂ ਦਾ ਬਣ ਜਾਣਾ।
ਸਾਵਧਾਨੀਆਂ
[ਸੋਧੋ]ਹਲਕਾ ਸਾਦਾ ਅਤੇ ਤਾਜ਼ਾ ਭੋਜਨ ਕਰੋ। ਹਲਕੀ ਸੈਰ ਅਤੇ ਯੋਗ ਪ੍ਰਾਣਾਯਾਮ ਕਰੋ। ਆਪਣੇ ਨਿੱਜੀ ਕੱਪੜੇ ਅਤੇ ਤੌਲੀਆ ਸਾਫ਼ ਵਰਤੋਂ।
ਹਵਾਲੇ
[ਸੋਧੋ]- ↑ "urticaria": Oxford English Dictionary. 2nd ed. 1989. OED Online. Oxford University Press. 2 May 2009.