[go: up one dir, main page]

ਸਮੱਗਰੀ 'ਤੇ ਜਾਓ

ਅੰਡੋਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Rotondus (ਗੱਲ-ਬਾਤ | ਯੋਗਦਾਨ) (ਯੂਰਪ ਦੇ ਦੇਸ਼) ਵੱਲੋਂ ਕੀਤਾ ਗਿਆ 10:29, 13 ਜੁਲਾਈ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਅੰਡੋਰਾ ਦਾ ਝੰਡਾ
ਅੰਡੋਰਾ ਦਾ ਨਿਸ਼ਾਨ

ਅੰਡੋਰਾ, ਸਰਕਾਰੀ ਨਾਂ ਅੰਡੋਰਾ ਦੀ ਰਿਆਸਤ, ਦੱਖਣ-ਪੱਛਮੀ ਯੂਰਪ ਵਿੱਚ ਸਥਿਤ ਇੱਕ ਲੈਂਡਲੌਕਡ ਦੇਸ਼ ਹੈ। ਇਸਦੀ ਹੱਦ ਸਪੇਨ ਅਤੇ ਫਰਾਂਸ ਨਾਲ ਲਗਦੀ ਹੈ। ਇਹ ਯੂਰਪ ਦੇ ਵਿੱਚ 6ਵਾਂ ਸਭ ਤੋਂ ਛੋਟਾ ਦੇਸ਼ ਹੈ।