2022 ਪੰਜਾਬ ਰਾਜ ਸਭਾ ਚੌਣਾਂ
ਦਿੱਖ
| |||||||||||||||||||||||||||||||||||||
ਪੰਜਾਬ ਦੀਆਂ 7 ਸੀਟਾਂ ਰਾਜ ਸਭਾ ਲਈ | |||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
| |||||||||||||||||||||||||||||||||||||
ਰਾਜ ਸਭਾ ਚੌਣਾਂ ਹਰ ਸਾਲ ਹੁੰਦੀਆਂ ਹਨ ਪਰ 1/3 ਦੇ ਕਰੀਬ ਮੈਂਬਰ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਹਨ। ਪੰਜਾਬ ਦੇ 7 ਮੈਂਬਰਾਂ ਵਿਚੋਂ 5 ਲਈ ਇਕ ਵਾਰ ਅਤੇ 2 ਮੈਂਬਰਾਂ ਲਈ ਦੂਜੀ ਵਾਰ ਚੌਣ ਹੁੰਦੀ ਹੈ ਜੋ ਕਿ ਇੱਕੋ ਸਾਲ ਵਿੱਚ ਹੀ ਹੁੰਦੀ ਹੈ।[1][2][3]
ਸੰਖੇਪ ਜਾਣਕਾਰੀ
[ਸੋਧੋ]ਚੌਣ ਸਮਾਸੂਚੀ
[ਸੋਧੋ]ਪੰਜਾਬ ਰਾਜ ਸਭਾ ਚੋਣਾਂ 2022 (ਮਾਰਚ)
[ਸੋਧੋ]ਪੰਜਾਬ ਦੀਆਂ 7 ਵਿੱਚੋਂ 5 ਸੀਟਾਂ ਲਈ ਵੋਟਾਂ ਜਿਸ ਦਾ ਐਲਾਨ 13 ਮਾਰਚ 2022 ਨੂੰ ਹੋਇਆ।[5][6]
ਨੰਬਰ | ਘਟਨਾ | ਤਾਰੀਖ | ਦਿਨ |
---|---|---|---|
1. | ਨਾਮਜ਼ਦਗੀਆਂ ਲਈ ਤਾਰੀਖ | 14 ਮਾਰਚ 2022 | ਸੋਮਵਾਰ |
2. | ਨਾਮਜ਼ਦਗੀਆਂ ਦਾਖਲ ਕਰਨ ਲਈ ਆਖਰੀ ਤਾਰੀਖ | 21 ਮਾਰਚ 2022 | ਸੋਮਵਾਰ |
3. | ਨਾਮਜ਼ਦਗੀਆਂ ਦੀ ਪੜਤਾਲ ਲਈ ਤਾਰੀਖ | 22 ਮਾਰਚ 2022 | ਮੰਗਲਵਾਰ |
4. | ਉਮੀਦਵਾਰਾਂ ਦੀ ਵਾਪਸੀ ਲਈ ਆਖਰੀ ਤਾਰੀਖ | 24 ਮਾਰਚ 2022 | ਵੀਰਵਾਰ |
5. | ਚੌਣ ਦੀ ਤਾਰੀਖ | 31 ਮਾਰਚ 2022 (ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ) | ਵੀਰਵਾਰ |
6. | ਗਿਣਤੀ ਦੀ ਮਿਤੀ | 31 ਮਾਰਚ 2022 (ਸ਼ਾਮ 5:00 ਵਜੇ) | ਵੀਰਵਾਰ |
ਪੰਜਾਬ ਰਾਜ ਸਭਾ ਚੋਣਾਂ 2022 (ਮਈ-ਜੂਨ)
[ਸੋਧੋ]ਪੰਜਾਬ ਦੀਆਂ 7 ਵਿੱਚੋਂ ਰਹਿੰਦੀਆਂ 2 ਸੀਟਾਂ ਲਈ ਵੋਟਾਂ ਜਿਸ ਦਾ ਐਲਾਨ 12 ਮਈ 2022 ਨੂੰ ਹੋਇਆ।[7][8]
ਨੰਬਰ | ਘਟਨਾ | ਤਾਰੀਖ | ਦਿਨ |
---|---|---|---|
1. | ਨਾਮਜ਼ਦਗੀਆਂ ਲਈ ਤਾਰੀਖ | 24 ਮਈ 2022 | ਮੰਗਲਵਾਰ |
2. | ਨਾਮਜ਼ਦਗੀਆਂ ਦਾਖਲ ਕਰਨ ਲਈ ਆਖਰੀ ਤਾਰੀਖ | 31 ਮਈ 2022 | ਮੰਗਲਵਾਰ |
3. | ਨਾਮਜ਼ਦਗੀਆਂ ਦੀ ਪੜਤਾਲ ਲਈ ਤਾਰੀਖ | 1 ਜੂਨ 2022 | ਬੁੱਧਵਾਰ |
4. | ਉਮੀਦਵਾਰਾਂ ਦੀ ਵਾਪਸੀ ਲਈ ਆਖਰੀ ਤਾਰੀਖ | 3 ਜੂਨ 2022 | ਸ਼ੁੱਕਰਵਾਰ |
5. | ਚੌਣ ਦੀ ਤਾਰੀਖ | 10 ਜੂਨ 2022
(ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ) |
ਸ਼ੁੱਕਰਵਾਰ |
6. | ਗਿਣਤੀ ਦੀ ਮਿਤੀ | 10 ਜੂਨ 2022
(ਸ਼ਾਮ 5:00 ਵਜੇ) |
ਸ਼ੁੱਕਰਵਾਰ |
ਪਿਛੋਕੜ
[ਸੋਧੋ]ਨਤੀਜਾ
[ਸੋਧੋ]ਨੰ. | ਪਹਿਲਾਂ ਐੱਮ.ਪੀ. | ਪਾਰਟੀ | ਕਾਰਜਕਾਲ ਸਮਾਪਤੀ | ਨਵਾਂ ਐੱਮ.ਪੀ. | ਪਾਰਟੀ | ||
---|---|---|---|---|---|---|---|
1 | ਸੁਖਦੇਵ ਸਿੰਘ ਢੀਂਡਸਾ | ਸ਼੍ਰੋਮਣੀ ਅਕਾਲੀ ਦਲ | 09-ਅਪ੍ਰੈਲ-2022 | ਹਰਭਜਨ ਸਿੰਘ | ਆਮ ਆਦਮੀ ਪਾਰਟੀ | ||
2 | ਪ੍ਰਤਾਪ ਸਿੰਘ ਬਾਜਵਾ | ਭਾਰਤੀ ਰਾਸ਼ਟਰੀ ਕਾਂਗਰਸ | ਰਾਘਵ ਚੱਢਾ | ਆਮ ਆਦਮੀ ਪਾਰਟੀ | |||
3 | ਨਰੇਸ਼ ਗੁਜਰਾਲ | ਸ਼੍ਰੋਮਣੀ ਅਕਾਲੀ ਦਲ | ਸੰਦੀਪ ਪਾਠਕ | ਆਮ ਆਦਮੀ ਪਾਰਟੀ | |||
4 | ਸ਼ਵੇਤ ਮਲਿਕ | ਭਾਰਤੀ ਰਾਸ਼ਟਰੀ ਕਾਂਗਰਸ | ਅਸ਼ੋਕ ਮਿੱਤਲ | ਆਮ ਆਦਮੀ ਪਾਰਟੀ | |||
5 | ਸ਼ਮਸ਼ੇਰ ਸਿੰਘ ਦੂਲੋ | ਭਾਰਤੀ ਰਾਸ਼ਟਰੀ ਕਾਂਗਰਸ | ਸੰਜੀਵ ਅਰੋੜਾ | ਆਮ ਆਦਮੀ ਪਾਰਟੀ | |||
6 | ਬਲਵਿੰਦਰ ਸਿੰਘ ਭੂੰਦੜ | ਸ਼੍ਰੋਮਣੀ ਅਕਾਲੀ ਦਲ | 04-ਜੁਲਾਈ-2022 | ਸੰਤ ਬਲਬੀਰ ਸਿੰਘ ਸੀਚੇਵਾਲ | ਆਜਾਦ | ||
7 | ਅੰਬਿਕਾ ਸੋਨੀ | ਭਾਰਤੀ ਰਾਸ਼ਟਰੀ ਕਾਂਗਰਸ | ਵਿਕਰਮਜੀਤ ਸਿੰਘ ਸਾਹਨੀ | ਆਮ ਆਦਮੀ ਪਾਰਟੀ |
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "Statewise Retirement". 164.100.47.5.
- ↑ "NDA likely to get majority in Rajya Sabha by 2021". The Economic Times. 27 ਮਈ 2019.
- ↑ Arnimesh, Shanker (2 ਮਾਰਚ 2020). "BJP's Rajya Sabha tally will marginally drop after March, but real worry will be after 2022".
- ↑ "Jammu and Kashmir set to lose representation in Rajya Sabha". The Tribune India. 8 February 2021. Archived from the original on 21 ਅਪ੍ਰੈਲ 2021. Retrieved 31 May 2021.
{{cite web}}
: Check date values in:|archive-date=
(help) - ↑ "ਪੰਜਾਬ ਦੀਆਂ 5 ਸੀਟਾਂ ਅਤੇ ਹਿਮਾਚਲ ਪ੍ਰਦੇਸ਼ ਦੀ 1 ਸੀਟ ਲਈ 31 ਮਾਰਚ ਨੂੰ ਹੋਣਗੀਆਂ ਰਾਜ ਸਭਾ ਚੋਣਾਂ".[permanent dead link]
- ↑ [www.tribuneindia.com/news/punjab/election-commission-announces-rajya-sabha-poll-schedule-for-5-seats-in-punjab-377510 "ਪੰਜਾਬ Election commission announces Rajya Sabha poll schedule for 5 seats in Punjab Polling will be held from 9 am to 4 pm on March 31 and the counting of votes will"].
{{cite web}}
: Check|url=
value (help); line feed character in|title=
at position 7 (help) - ↑ "15 ਸੂਬਿਆਂ ਦੀਆਂ ਰਾਜ ਸਭਾ ਸੀਟਾਂ ਤੇ ਚੋਣਾਂ ਦਾ ਐਲਾਨ, ਪੰਜਾਬ ਚ ਵੀ ਹੋਣਗੀਆਂ 2 ਸੀਟਾਂ ਤੇ ਚੋਣਾਂ".
- ↑ "ਪੰਜਾਬ ਰਾਜ ਸਭਾ ਦੀਆਂ 2 ਸੀਟਾਂ `ਤੇ 10 ਜੂਨ ਨੂੰ ਹੋਣਗੀਆਂ ਚੋਣਾਂ, 24 ਮਈ ਤੋਂ ਹੋਵੇਗੀ ਨਾਮਜ਼ਦਗੀ".[permanent dead link]